Gurmukhi Punjabi (Gurmukhi)
Khalsa English
1 ਪ੍ਰਭਾਤੀ ਮਹਲਾ ੪ ॥
1 Prabhaatee, Fourth Mehl:
2 ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥
2 The Guru, the True Guru, has implanted the Naam, the Name of the Lord within me. I was dead, but chanting the Name of the Lord, Har, Har, I have been brought back to life.
3 ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥
3 Blessed, blessed is the Guru, the Guru, the Perfect True Guru; He reached out to me with His Arm, and pulled me up and out of the ocean of poison. ||1||
4 ਜਪਿ ਮਨ ਰਾਮ ਨਾਮੁ ਅਰਧਾਂਭਾ ॥
4 O mind, meditate and worship the Lord's Name.
5 ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥
5 God is never found, even by making all sorts of new efforts. The Lord God is obtained only through the Perfect Guru. ||1||Pause||
6 ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥
6 The Sublime Essence of the Lord's Name is the source of nectar and bliss; drinking in this Sublime Essence, following the Guru's Teachings, I have become happy.
7 ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥
7 Even iron slag is transformed into gold, joining the Lord's Congregation. Through the Guru, the Lord's Light is enshrined within the heart. ||2||
8 ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥
8 Those who are continually lured by greed, egotism and corruption, who are lured away by emotional attachment to their children and spouse
9 ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
9 - they never serve at the feet of the Saints; those self-willed manmukhs are filled with ashes. ||3||
10 ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥
10 O God, You alone know Your Glorious Virtues; I have grown weary - I seek Your Sanctuary.
11 ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
11 As You know best, You preserve and protect me, O my Lord and Master; servant Nanak is Your slave. ||4||6|| First Set of Six||
12 ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪ ॥
12 Prabhaatee, Bibhaas, Partaal, Fourth Mehl:
13 ੴ ਸਤਿਗੁਰ ਪ੍ਰਸਾਦਿ ॥
13 One Universal Creator God. By The Grace Of The True Guru:
14 ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥
14 O mind, meditate on the Treasure of the Name of the Lord, Har, Har.
15 ਹਰਿ ਦਰਗਹ ਪਾਵਹਿ ਮਾਨ ॥
15 You shall be honored in the Court of the Lord.
16 ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥
16 Those who chant and meditate shall be carried across to the other shore. ||1||Pause||
17 ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥
17 Listen, O mind: meditate on the Name of the Lord, Har, Har.
18 ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥
18 Listen, O mind: the Kirtan of the Lord's Praises is equal to bathing at the sixty-eight sacred shrines of pilgrimage.
19 ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥
19 Listen, O mind: as Gurmukh, you shall be blessed with honor. ||1||
20 ਜਪਿ ਮਨ ਪਰਮੇਸੁਰੁ ਪਰਧਾਨੁ ॥
20 O mind, chant and meditate on the Supreme Transcendent Lord God.
21 ਖਿਨ ਖੋਵੈ ਪਾਪ ਕੋਟਾਨ ॥
21 Millions of sins shall be destroyed in an instant.
22 ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥
22 O Nanak, you shall meet with the Lord God. ||2||1||7||
23 ਪ੍ਰਭਾਤੀ ਮਹਲਾ ੫ ਬਿਭਾਸ ॥
23 Prabhaatee, Fifth Mehl, Bibhaas:
24 ੴ ਸਤਿਗੁਰ ਪ੍ਰਸਾਦਿ ॥
24 One Universal Creator God. By The Grace Of The True Guru:
25 ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
25 The Lord created the mind, and fashioned the entire body.
26 ਪੰਚ ਤਤ ਰਚਿ ਜੋਤਿ ਨਿਵਾਜਿਆ ॥
26 From the five elements, He formed it, and infused His Light within it.
27 ਸਿਹਜਾ ਧਰਤਿ ਬਰਤਨ ਕਉ ਪਾਨੀ ॥
27 He made the earth its bed, and water for it to use.
28 ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
28 Do not forget Him for an instant; serve the Lord of the World. ||1||
29 ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
29 O mind, serve the True Guru, and obtain the supreme status.
30 ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
30 If you remain unattached and unaffected by sorrow and joy, then you shall find the Lord of Life. ||1||Pause||
31 ਕਾਪੜ ਭੋਗ ਰਸ ਅਨਿਕ ਭੁੰਚਾਏ ॥
31 He makes all the various pleasures, clothes and foods for you to enjoy.
32 ਮਾਤ ਪਿਤਾ ਕੁਟੰਬ ਸਗਲ ਬਨਾਏ ॥
32 He made your mother, father and all relatives.
33 ਰਿਜਕੁ ਸਮਾਹੇ ਜਲਿ ਥਲਿ ਮੀਤ ॥
33 He provides sustenance to all, in the water and on the land, O friend.
34 ਸੋ ਹਰਿ ਸੇਵਹੁ ਨੀਤਾ ਨੀਤ ॥੨॥
34 So serve the Lord, forever and ever. ||2||
35 ਤਹਾ ਸਖਾਈ ਜਹ ਕੋਇ ਨ ਹੋਵੈ ॥
35 He shall be your Helper and Support there, where no one else can help you.
36 ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
36 He washes away millions of sins in an instant.
37 ਦਾਤਿ ਕਰੈ ਨਹੀ ਪਛੋੁਤਾਵੈ ॥
37 He bestows His Gifts, and never regrets them.
38 ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
38 He forgives, once and for all, and never asks for one's account again. ||3||
39 ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
39 The Lord, Har, Har, has enshrined Himself within His humble servant. O Nanak, the Lord God and His servant are one and the same. ||4||5||